Billing updates and customer privacy
We’re here to help with billing issues and potential privacy incidents affecting some customer accounts. Learn more and get support.
On this page
ਪਰਿਵਾਰਕ ਅਤੇ ਘਰੇਲੂ ਹਿੰਸਾ ਦਾ ਲੋਕਾਂ ਦੇ ਜੀਵਨ 'ਤੇ ਗੰਭੀਰ ਅਸਰ ਪੈਂਦਾ ਹੈ, ਅਤੇ ਹਰ ਕੋਈ ਸੁਰੱਖਿਅਤ ਅਤੇ ਸਤਿਕਾਰਯੋਗ ਰਿਸ਼ਤਿਆਂ ਦਾ ਹੱਕਦਾਰ ਹੈ।
ਗ੍ਰੇਟਰ ਵੈਸਟਰਨ ਵਾਟਰ (Greater Western Water) ਵਿਖੇ ਅਸੀਂ ਪਰਿਵਾਰਕ ਅਤੇ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਸਾਰੇ ਗਾਹਕਾਂ ਦੀ ਸਹਾਇਤਾ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਪਰਿਵਾਰਕ ਅਤੇ ਘਰੇਲੂ ਹਿੰਸਾ ਦੇ ਕਈ ਰੂਪ ਹੁੰਦੇ ਹਨ ਅਤੇ ਕੁਝ ਲੋਕ ਪਰਿਵਾਰਕ ਹਿੰਸਾ ਲਈ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ ਜਿਵੇਂ ਕਿ ਬੱਚੇ, ਔਰਤਾਂ, ਅਪਾਹਜ ਲੋਕ, ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ, ਸਭਿਆਚਾਰਕ ਅਤੇ ਭਾਸ਼ਾਈ ਪੱਖੋਂ ਵੰਨ-ਸੁਵੰਨੇ ਪਿਛੋਕੜਾਂ ਦੇ ਲੋਕ, ਬਜ਼ੁਰਗ ਵਿਅਕਤੀ ਅਤੇ LGBTQIA+ ਵਜੋਂ ਆਪਣੀ ਪਛਾਣ ਕਰਨ ਵਾਲੇ ਲੋਕ।
ਜੇ ਤੁਸੀਂ ਪਰਿਵਾਰਕ ਜਾਂ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੇ ਹੋ, ਤਾਂ ਅਸੀਂ:
ਅਸੀਂ ਮੰਨਦੇ ਹਾਂ ਕਿ ਪਰਿਵਾਰਕ ਹਿੰਸਾ ਕਾਰਨ ਭੁਗਤਾਨ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਅਸੀਂ ਇਨ੍ਹਾਂ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ:
ਅਸੀਂ ਤੁਹਾਡੀ ਨਿੱਜਤਾ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਜਦੋਂ ਤੁਸੀਂ ਸਾਨੂੰ ਪਰਿਵਾਰਕ ਹਿੰਸਾ ਦੀ ਕਿਸੇ ਸਥਿਤੀ ਬਾਰੇ ਦੱਸੋਗੇ:
ਤੁਸੀਂ ਇਨ੍ਹਾਂ ਤਰੀਕਿਆਂ ਨਾਲ ਸਹਿਯੋਗ ਪ੍ਰਾਪਤ ਕਰ ਸਕਦੇ ਹੋ:
ਜੇ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਤੁਸੀਂ ਇਹ ਕਰ ਸਕਦੇ ਹੋ:
ਅਸੀਂ ਤੁਹਾਨੂੰ ਸਹਿਯੋਗ ਦੇਣ ਲਈ ਇੱਥੇ ਮੌਜੂਦ ਹਾਂ ਅਤੇ ਤੁਹਾਡੀ ਸਥਿਤੀ ਨੂੰ ਪੂਰੀ ਦੇਖਭਾਲ, ਆਦਰ ਅਤੇ ਗੋਪਨੀਯਤਾ ਨਾਲ ਸੰਭਾਲਾਂਗੇ।
ਇਹ ਸਾਡੀ ਪੂਰੀ ਪਾਲਿਸੀ ਦਾ ਇੱਕ ਅਸਾਨ ਰੂਪ ਹੈ। ਸਾਡੀ ਪੂਰੀ ਪਾਲਿਸੀ ਦੇਖਣ ਵਾਸਤੇ, ਇਸ ਵੈੱਬਸਾਈਟ 'ਤੇ ਜਾਓ gww.com.au